ਕੁਝ ਲਫਜ ਤੀਖੇ ਤੀਰ ਹੋਏ,
ਕਿਸਮਤ ਮਾਰੇ, ਰਿਸ਼ਤਿਆਂ ‘ਚ ਖਿੱਚੀ ਲਕੀਰ ਹੋਏ |
ਕੁਝ ਵਾਰਿਸ ਸ਼ਾਹ ਦੀ ਹੀਰ ਹੋਏ,
ਕੁਝ ਪੜੇ ਗਏ, ਕੁਝ ਨਜ਼ਰਾਂ ਵਿਹੁਣੇ,
ਕਿਸਮਤ ਮਾਰੇ, ਕਾਗਜ਼ ‘ਚ ਲੀਰੋਂ ਲੀਰ ਹੋਏ ||

My maiden post !!

This post is password protected. To view it please enter your password below:


Follow

Get every new post delivered to your Inbox.